ਬਹੁਤ ਹੀ ਹੈਰਾਨਜਨਕ ਵੀਡੀਓ


 
ਬਹੁਤ ਹੀ ਹੈਰਾਨਜਨਕ ਵੀਡੀਓ
ਇਸ ਔਰਤ ਡਾਕਟਰ ਨੇ ਆਪਣੇ ਇਕਲੌਤੇ ਬੇਟੇ ਦੀ ਮੌਤ ਹੋਣ ਉਪਰੰਤ ਲੋੜੀਂਦੇ ਸਾਰੇ ਅੰਗ  ਇੱਕ ਚੈਰਿਟੀ ਸੰਸਥਾ  ਨੂੰ ਦਾਨ ਕਰ ਦਿੱਤੇ।
ਜਦ ਉਹ ਆਦਮੀ ਜਿਸ ਦੇ ਉਸਦੇ ਬੇਟੇ ਦਾ ਦਿਲ ਲਗਾਇਆ ਗਿਆ ਸੀ , ਉਸਦਾ ਧੰਨਵਾਦ ਕਰਨ ਲਈ ਆਇਆ, ਉਹ ਡਾਕਟਰ ਔਰਤ ਆਪਣੇ ਬੇਟੇ ਦੇ ਦਿਲ ਦੀ ਧੜਕਨ ਚੈਕ ਕਰਦੀ ਹੈ।
ਇਹ ਵੀਡੀਓ ਦੇਖ ਕੇ ਹਰ ਇੱਕ ਦੇ ਅੱਖਾਂ ਚੋਂ ਹੰਝੂ ਆਪ ਮੁਹਾਰੇ ਨਿਕਲ ਆਉਂਦੇ ਹਨ।